Tuesday, August 18, 2020

HARMAN RANI TATT

 ABOUT READING BOOKS

Harmanjeet Singh (Rani Tatt)
Excerpt:

ਮੋਟੇ-ਮੋਟੇ ਅਰਥਾਂ 'ਚੋਂ ਨਿੱਕਲ ਕੇ ਕਿਤਾਬਾਂ ਪੜ੍ਹਦੇ ਵਕਤ ਸਾਡਾ ਸੂਖ਼ਮ ਬਣੇ ਰਹਿਣਾ ਬਹੁਤ ਜ਼ਰੂਰੀ ਹੈ । ਕਿਤਾਬਾਂ ਨੂੰ ਅਸੀਂ ਉਵੇੰ ਨਾ ਪੜ੍ਹੀਏ ਜਿਵੇਂ ਸਕੂਲ-ਕਾਲਜ ਵਿੱਚ ਇਮਤਿਹਾਨ ਪਾਸ ਮਾਤਰ ਕਰਨ ਲਈ ਮਹੱਤਵਪੂਰਨ ਸਵਾਲਾਂ 'ਤੇ ਨਿਸ਼ਾਨੀਆਂ ਲਾ ਕੇ ਕੰਮ ਜਿਹਾ ਸਾਰਨਾ ਹੋਵੇ । ਕਿਤਾਬ ਦੇ ਸੰਪੂਰਨ ਬ੍ਰਹਿਮੰਡ ਨੂੰ ਨੇੜਿਓੰ ਵਾਚੀਏ, ਸੁਣੀਏ, ਸੁੰਘੀਏ ਅਤੇ ਅਰਥਾਂ ਪਿੱਛੇ ਲੁਕੇ ਅਰਥਾਂ ਦੀ ਲੰਮੀ ਤੇ ਗੁਪਤ ਲੜੀ ਦੇ ਹਾਣ ਦੇ ਹੋਈਏ ।
Instead of comprehending concrete meanings of the written word, it is essential for us to be abstract while reading. There’s a beauty in it. Never read books in the same fashion as a student marks the important questions and prepares last minute during the school or university exams. Let’s observe the universe of books closely, listen their sound, smell and find out deep meanings of the stories written.

Written By: Harmanjeet Singh

Instagram: @harmanranitatt
SAHIT LAGRA
Instagram: @sahit_lagra
Youtube: Sahit Lagra

PREMJEET SINGH NAINEWALIA 2

  Premjeet Singh Nainewalia ਵੇਲੇ ਚੰਗੇ ਸੀ, ਗੱਭਰੂ ਖੁਰਾਕਾਂ ਖਾਕੇ ਡੰਡ ਮਾਰਦੇ ਜਾਂ ਖੇਤੀ ਬੰਨੇ ਜਾਂਦੇ, ਜੋਧਾ, ਘੀਚਰ ਤੇ ਗੁੱਲੇ ਦੀ ਤਿੱਕੜੀ ਪਿੰਡਾਂ ਚ ਮਸ਼ੂਰ ਸੀ, ...